ਕੋਰੋਨਾ: ਪੰਜਾਬ ਦੇ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਪਿੰਡਾਂ ’ਚ ਨੌਜਵਾਨ ਕੀ ਮਾਹੌਲ ਵੇਖ ਰਹੇ ਹਨ

ਪ੍ਰਕਾਸ਼ਿਤ

ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿੰਡਾਂ ਵਿੱਚ ਕੋਵਿਡ ਦੇ ਮੱਦੇਨਜ਼ਰ ਕੀ ਸਹੂਲਤਾਂ ਹਨ ਅਤੇ ਲੋਕਾਂ ਦਾ ਕੀ ਨਜ਼ਰੀਆ ਹੈ? ਪਿਛਲੇ ਦਿਨਾਂ ਵਿੱਚ ਵੱਧ ਨਵੇਂ ਕੇਸਾਂ ਅਤੇ ਮੌਤ ਦਰ ਵਾਲੇ ਜ਼ਿਲਿਆਂ ਦੇ ਪਿੰਡਾਂ ਵਿੱਚੋਂ ਕੁਝ ਨੌਜਵਾਨਾਂ ਨਾਲ ਗੱਲਬਾਤ ਕਰਕੇ ਜਾਨਣ ਦੀ ਕੋਸ਼ਿਸ਼ ਕੀਤੇ ਪਿੰਡਾਂ ਦੇ ਹਾਲਾਤ।

ਰਿਪੋਰਟ : ਨਵਜੋਤ ਕੌਰ ਗਰੇਵਾਲ, ਐਡਿਟ-ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)