ਕੋਰੋਨਾਵਾਇਰਸ ਪੀੜਤ ਪਿਤਾ ਦਾ ਸਸਕਾਰ ਕਰਕੇ ਪਰਤੀ ਕੁੜੀ ਦੀ ਹਸਪਤਾਲ 'ਚ ਪਈ ਮਾਂ ਨੂੰ ਗੁਆਉਣ ਦੀ ਕਹਾਣੀ

ਪ੍ਰਕਾਸ਼ਿਤ

ਹਰਿਆਣਾ ਦੇ ਰਾਮਗੜ੍ਹ ਵਿੱਚ ਰਹਿਣ ਵਾਲੇ ਡਾਕਟਰ ਪਤੀ-ਪਤਨੀ ਦੀ ਕੋਵਿਡ ਕਾਰਨ ਜਾਨ ਚਲੀ ਗਈ।

ਡਾ.ਅਜੇ ਸ਼ਰਮਾ ਨੈਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਅਧੀਨ ਨਰਾਇਣਗੜ੍ਹ ਦੇ ਸਿਵਲ ਹਸਪਤਾਲ ਵਿੱਚ ਐਨੇਸਥੀਸੀਆ ਮਾਹਿਰ ਵਜੋਂ ਡਿਊਟੀ ਨਿਭਾਉਂਦੇ ਸੀ।

ਉਨ੍ਹਾਂ ਦੀ ਇਕਲੌਤੀ ਧੀ ਨੇ ਦੱਸਿਆ ਮਾਪਿਆਂ ਨੂੰ ਬਚਾਉਣ ਦੀ ਕਿਵੇਂ ਪੂਰੀ ਕੋਸ਼ਿਸ਼ ਕੀਤੀ ਅਤੇ ਕਿੰਨਾ ਸੰਘਰਸ਼ ਕਰਨਾ ਪਿਆ।

ਰਿਪੋਰਟ- ਨਵਦੀਪ ਕੌਰ ਗਰੇਵਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)