You’re viewing a text-only version of this website that uses less data. View the main version of the website including all images and videos.
ਜਲੰਧਰ ਵਿੱਚ ਪਿਓ ਨੂੰ ਧੀ ਦੀ ਲਾਸ਼ ਇਕੱਲੇ ਸ਼ਮਸ਼ਾਨ ਕਿਉਂ ਲਿਜਾਉਣੀ ਪਈ
ਪ੍ਰਕਾਸ਼ਿਤ
ਜਲੰਧਰ ਵਿੱਚ ਰਹਿੰਦੇ ਦਲੀਪ ਦੀ ਇਕੱਲਿਆਂ ਆਪਣੀ ਧੀ ਦੀ ਲਾਸ਼ ਲਿਜਾਉਣ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਦਲੀਪ ਦੀ ਆਰਥਿਕ ਹਾਲਾਤ ਠੀਕ ਨਹੀਂ ਹੈ ਤੇ ਮੁਸ਼ਕਿਲ ਨਾਲ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ। ਉਨ੍ਹਾਂ ਨੇ ਗੱਲਬਾਤ ਵਿੱਚ ਦੱਸਿਆ ਕਿ ਆਖਿਰ ਉਨ੍ਹਾਂ ਨੂੰ ਇਹ ਕਰਨ ਲਈ ਮਜਬੂਰ ਕਿਉਂ ਹੋਣਾ ਪਿਆ।
(ਰਿਪੋਰਟ-ਪਰਦੀਪ ਪੰਡਿਤ, ਐਡਿਟ-ਰਾਜਨ ਪਪਨੇਜਾ)