ਕੋਰੋਨਾਵਾਇਰਸ ਦਿੱਲੀ : ''ਕੋਈ ਸਸ਼ਮਾਨ ਘਾਟ ਵਿਚ ਜਾਣਦਾ ਹੈ''

ਪ੍ਰਕਾਸ਼ਿਤ

ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਲੋਕ ਮਰੀਜ਼ਾਂ ਲਈ ਪਹਿਲਾਂ ਹਸਪਤਾਲ ਵਿੱਚ ਬੈੱਡ ਫਿਰ ਦਵਾਈਆਂ ਤੇ ਫਿਰ ਜੇ ਮੌਤ ਹੋ ਜਾਵੇ ਤਾਂ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਲਈ ਥਾਂ ਲੱਭਣ ਵਿੱਚ ਬਿਤਾ ਰਹੇ ਹਨ। ਬੀਬੀਸੀ ਪੱਤਰਾਕਾਰ ਵਿਕਾਸ ਪਾਂਡੇ ਦੀ ਰਿਪੋਰਟ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)