ਕੋਰੋਨਾਵਾਇਰਸ: ਯੂਕੇ ਦੇ ਇਹ ਪੰਜਾਬੀ ਭਾਰਤ ਦੇ ਮਰੀਜ਼ਾਂ ਇੰਝ ਮਦਦ ਕਰ ਰਹੇ ਹਨ

ਪ੍ਰਕਾਸ਼ਿਤ

ਯੂਕੇ ਵਿੱਚ ਕੁਝ ਸੰਸਥਾਵਾਂ ਕੋਰੋਨਾ ਖਿਲਾਫ਼ ਭਾਰਤ ਦੀ ਮਦਦ ਲਈ ਅੱਗੇ ਆਈਆਂ ਹਨ। ਇਹ ਸੰਸਥਾਵਾਂ ਭਾਰਤ ਦੇ ਕੋਰੋਨਾ ਮਰੀਜ਼ਾਂ ਲਈ ਫੰਡ ਇਕੱਠੇ ਕਰ ਰਹੀਆਂ ਹਨ ਤਾਂਕਿ ਆਕਸੀਜਨ ਸਲੰਡਰ ਅਤੇ ਆਕਸੀਜਨ ਕੰਸਨਟਰੇਟਰ ਦੀ ਪੂਰਤੀ ਕੀਤੀ ਜਾ ਸਕੇ।

ਰਿਪੋਰਟ- ਗੱਗਨ ਸਭਰਵਾਲ

ਐਡਿਟ- ਡੇਵਿਡ ਮਰਫ਼ੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)