You’re viewing a text-only version of this website that uses less data. View the main version of the website including all images and videos.
ਕੋਰੋਨਾ ਮਰੀਜ਼ਾਂ ਲਈ ਕੌਣ ਪਲਾਜ਼ਮਾ ਦੇ ਸਕਦਾ ਹੈ ਅਤੇ ਕੌਣ ਨਹੀਂ?
ਪ੍ਰਕਾਸ਼ਿਤ
ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਆਉਣ ‘ਤੇ ਕੋਵਿਡ ਨਾਲ ਜੁੜੇ ਕਈ ਤਰ੍ਹਾਂ ਦੀ ਸਵਾਲ ਫਿਰ ਉੱਠਣ ਲੱਗੇ ਹਨ। ਇੱਥੇ ਅਸੀਂ ਗੱਲ ਕਰਾਂਗੇ ਕੋਵਿਡ ਮਰੀਜਾਂ ਲਈ ਠੀਕ ਹੋਏ ਮਰੀਜਾਂ ਦਾ ਪਲਾਜ਼ਮਾ ਡੋਨੇਟ ਕਰਨ ਸਬੰਧੀ ਉੱਠ ਰਹੇ ਸਵਾਲਾਂ ਦੀ।
ਅਜਿਹੇ ਕਈ ਸਵਾਲਾਂ ਦੇ ਜਵਾਬ ਜਾਨਣ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਲਾਜ਼ਮਾ ਕੀ ਹੁੰਦਾ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜ਼ ਦੇ ਖੂਨ ਵਿੱਚੋਂ ਪਲਾਜ਼ਮਾ , ਕਿਸੇ ਦੂਜੇ ਮਰੀਜ਼ ਨੂੰ ਠੀਕ ਕਰਨ ਲਈ ਕਿਉਂ ਵਰਤਿਆ ਜਾਂਦਾ ਹੈ?
ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਸਦਫ਼ ਖ਼ਾਨ