ਗੁਰਦਾਸਪੁਰ ਦਾ ਸਰਕਾਰੀ ਟੀਚਰ ਕੋਰੋਨਾ ਖਿਲਾਫ਼ ਮੈਦਾਨ 'ਚ

ਪ੍ਰਕਾਸ਼ਿਤ

ਪਿੰਡ ਛੀਨਾ ਦੇ ਰਹਿਣ ਵਾਲੇ ਅਧਿਆਪਕ ਰਣਜੀਤ ਸਿੰਘ ਸਪੀਕਰ ਲਾ ਕੇ ਕੋਰੋਨਾਵਾਇਰਸ ਤੋਂ ਬਚਾਅ ਲਈ ਜਾਗਰੂਕਤਾ ਫੈਲਾ ਰਹੇ ਹਨ।

(ਰਿਪੋਰਟ- ਗੁਰਪ੍ਰੀਤ ਸਿੰਘ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)