ਕੋਰੋਨਾ ਪੰਜਾਬ : ਆਟੋ ਤੇ ਰਿਕਸ਼ਿਆਂ 'ਚ ਲਾਸ਼ਾਂ ਰੱਖ ਕੇ ਕਿਉਂ ਲਿਆਏ ਪਰਿਵਾਰ

ਪ੍ਰਕਾਸ਼ਿਤ

ਪੰਜਾਬ ਵਿਚ ਕੋਰੋਨਾ ਸੰਕਟ ਨਾਲ ਕੀ ਹੈ, ਇਸ ਦਾ ਅੰਦਾਜ਼ਾ ਆਟੋ ਅਤੇ ਰਿਕਸ਼ਿਆਂ ਵਿਚ ਆ ਰਹੀਆਂ ਲਾਸ਼ਾਂ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ

ਰਿਪੋਰਟ : ਗੁਰਮਿੰਦਰ ਗਰੇਵਾਲ, ਐਡਿਟ: ਦੇਵੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)