ਡਾਂਸ ਕਰਨ ਵਾਲੇ ਮੁੰਡੇ-ਕੁੜੀ ਨੂੰ ਘੇਰਨ ਵਾਲਿਆਂ ਨੂੰ ਕੀ ਜਵਾਬ ਮਿਲਿਆ

ਪ੍ਰਕਾਸ਼ਿਤ

ਕੀ ਕੋਈ ਡਾਂਸ ਵੀਡੀਓ ਦੇਖ ਕੇ ਨਰਾਜ਼ ਹੋ ਸਕਦਾ ਹੈ? ਕੇਰਲ ਦੇ ਦੋ ਮੈਡੀਕਲ ਵਿਦਿਆਰਥੀਆਂ ਨੇ 30 ਸੈਕੰਡ ਦਾ ਡਾਂਸ ਵੀਡੀਓ ਇੰਸਟਾਗਰਾਮ 'ਤੇ ਪਾਇਆ ਸੀ।

ਕੁਝ ਲੋਕਾਂ ਨੇ ਉਨ੍ਹਾਂ ਦੇ ਧਰਮ ਬਾਰੇ ਟਰੋਲ ਕੀਤਾ ਪਰ ਉਸ ਤੋਂ ਬਾਅਦ ਜੋ ਹੋਇਆ, ਉਹ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲੈ ਆਏਗਾ।

ਰਿਪੋਰਟ: ਸਾਰੀਕਾ ਸਿੰਘ

ਪ੍ਰੋਡਿਊਸਰ: ਨੇਹਾ ਸ਼ਰਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)