You’re viewing a text-only version of this website that uses less data. View the main version of the website including all images and videos.
ਪੰਜਾਬ ਵਿਚ ਦਲਿਤਾਂ ਨੂੰ ਅਬਾਦੀ ਦੇ ਹਿਸਾਬ ਨਾਲ ਸਿਆਸੀ ਮੁਕਾਮ ਕਿਉਂ ਨਹੀਂ ਮਿਲਦਾ
ਪ੍ਰਕਾਸ਼ਿਤ
ਸ੍ਰੋਮਣੀ ਅਕਾਲੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਸੂਬੇ ਵਿੱਚ ਉਪ-ਮੁੱਖ ਮੰਤਰੀ ਦਲਿਤ ਭਾਈਚਾਰੇ ਤੋਂ ਅਤੇ ਫਿਰ ਬੀਜੇਪੀ ਵੱਲੋਂ ਪੰਜਾਬ ਵਿਚ ਸਰਕਾਰ ਬਣਨ ਉੱਤੇ ਮੁੱਖ ਮੰਤਰੀ ਦਲਿਤ ਬਣਾਉਣ ਦੇ ਕੀਤੇ ਗਏ ਐਲਾਨ ਨੇ ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਰਾਜਨੀਤੀ ਵਿਚ ਕਿੰਨੀ ਜਿਆਦਾ ਅਹਿਮੀਅਤ ਹੈ ਇਹ ਦਰਸਾ ਦਿਤੀ ਹੈ।
ਆਖ਼ਰਕਾਰ ਦੇਸ਼ ਦੀ ਸਭ ਤੋਂ ਜ਼ਿਆਦਾ ਦਲਿਤ ਭਾਈਚਾਰੇ ਦੀ ਵਸੋਂ ਪੰਜਾਬ ਵਿੱਚ ਹੋਣ ਦੇ ਬਾਵਜੂਦ ਕਿਉਂ ਨਹੀਂ ਕੋਈ ਵੱਡਾ ਦਲਿਤ ਆਗੂ ਸੂਬੇ ਵਿੱਚ ਬਸਪਾ ਸੁਪਰੀਮੋ ਕਾਂਸੀ ਰਾਮ ਤੋਂ ਬਾਅਦ ਸਰਗਰਮ ਹੋਇਆ ਅਤੇ ਚੋਣਾਂ ਵਿੱਚ ਭਾਈਚਾਰੇ ਦੀ ਹੁਣ ਤੱਕ ਦੀ ਭੂਮਿਕਾ ਬਾਰੇ ਬੀਬੀਸੀ ਪੰਜਾਬੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤਿਕ ਵਿਭਾਗ ਦੀ ਐਸੋਸੀਏਟ ਪ੍ਰੈਫੋਸਰ ਡਾਕਟਰ ਨਵਜੋਤ ਨਾਲ ਗੱਲਬਾਤ ਕੀਤੀ।
ਰਿਪੋਰਟ : ਸਰਬਜੀਤ ਸਿੰਘ ਧਾਲੀਵਾਲ, ਐਡਿਟ : ਗੁਲਸ਼ਨ