You’re viewing a text-only version of this website that uses less data. View the main version of the website including all images and videos.
ਕੀ ਮਈ ਦੇ ਮਹੀਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਣਗੀਆਂ, ਕੀ ਹੈ ਤਰਕ
ਪ੍ਰਕਾਸ਼ਿਤ
ਭਾਰਤ ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ’ਤੇ ਦਬਾਅ ਬਣਾ ਰਿਹਾ ਹੈ ਕਿ ਉਹ ਤੇਲ ਉਤਪਾਦਨ ਵਧਾਉਣ। ਭਾਰਤ ਦੁਨੀਆਂ ਭਰ ਵਿੱਚ ਤੀਜਾ ਸਭ ਤੋਂ ਵੱਡਾ ਤੇਲ ਇੰਪੋਰਟ ਕਰਨ ਵਾਲਾ ਮੁਲਕ ਹੈ। ਤੇਲ ਪੈਦਾ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਓਪੇਕ ਨੇ ਹਾਮੀ ਵੀ ਭਰੀ ਹੈ। ਫਿਰ ਸਵਾਲ ਉੱਠਣ ਲੱਗੇ ਕਿ ਆਖਿਰ ਤੇਲ ਦੀਆਂ ਕੀਮਤਾਂ ਘਟਣਗੀਆਂ।
(ਰਿਪੋਰਟ- ਜ਼ੁਬੈਰ ਅਹਿਮਦ, ਆਵਾਜ਼- ਦਲੀਪ ਸਿੰਘ, ਐਡਿਟ- ਮਨੀਸ਼ ਜਲੂਈ)