You’re viewing a text-only version of this website that uses less data. View the main version of the website including all images and videos.
ਆਪ ਦੀ ਮੋਗਾ ਰੈਲੀ: ਭਗਵੰਤ ਮਾਨ ਨੇ ਕੋਰੋਨਾ ਦੌਰਾਨ ਰੈਲੀ ਨੂੰ ਕਿਵੇਂ ਜਾਇਜ਼ ਦੱਸਿਆ
ਪ੍ਰਕਾਸ਼ਿਤ
ਮੋਗਾ ਦੇ ਬਾਘਾ ਪੁਰਾਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ‘ਕਿਸਾਨਾਂ ਦਾ ਮਹਾ ਸੰਮੇਲਨ’ ਨਾਮ ਹੇਠ ਰੈਲੀ ਕੀਤੀ ਗਈ। ਇਸ ਦੌਰਾਨ ਪਾਰਟੀ ਆਗੂ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਨੇ ਕੇਂਦਰ ਸਰਕਾਰ ਨੂੰ ਘੇਰਿਆ।
ਪੰਜਾਬ ‘ਚ ਕੋਰੋਨਾਵਾਇਰਸ ਦੀ ਚਿੰਤਾਜਨਕ ਸਥਿਤੀ ਦੇ ਬਾਵਜੂਦ ‘ਆਪ’ਵੱਲੋਂ ਕੀਤੀ ਗਈ ਰੈਲੀ ’ਤੇ ਉੱਠੇ ਸਵਾਲਾਂ ’ਤੇ ਵੀ ਭਗਵੰਤ ਮਾਨ ਬੋਲੇ। ਦੱਸ ਦਈਏ ਕਿ ਕੋਵਿਡ ਕੇਸਾਂ ਵਿੱਚ ਵਾਧੇ ਨੂੰ ਦੇਖਦਿਆਂ ਪਾਬੰਦੀਆਂ ਵਿੱਚ ਇਜ਼ਾਫ਼ਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: