ਕਿਸਾਨ ਅੰਦੋਲਨ ’ਚ 85 ਸਾਲਾ ਬਜ਼ੁਰਗ ਦੇ ਜਵਾਨ ਪੁੱਤ ਦੀ ਮੌਤ ਕੀ ਮੁਸ਼ਕਿਲਾਂ ਲਿਆਈ

ਪ੍ਰਕਾਸ਼ਿਤ

ਬਠਿੰਡਾ ਦੇ ਪਿੰਡ ਮਿਰਜੇਆਣਾ ਦੇ ਗੁਰਨਾਮ ਸਿੰਘ ਸਿੰਘ ਦੀ ਤਬੀਅਤ ਦਿੱਲੀ ਦੇ ਟਿਕਰੀ ਬਾਰਡਰ ’ਤੇ ਵਿਗੜ ਗਈ ਸੀ। ਇਸ ਮਗਰੋਂ ਉਨ੍ਹਾਂ ਨੂੰ ਪਿੰਡ ਵਾਪਸ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਹੁਣ ਪਰਿਵਾਰ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।

ਰਿਪੋਰਟ-ਸੁਰਿੰਦਰ ਮਾਨ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)