ਬਠਿੰਡਾ ਦੀਆਂ ਸੜਕਾਂ 'ਤੇ ਦੌੜਿਆ 'ਪੰਜਾਬ ਰਾਫ਼ੇਲ'

ਪ੍ਰਕਾਸ਼ਿਤ

ਲੜਾਕੂ ਜਹਾਜ਼ ਵਰਗੀ ਦਿਖਣ ਵਾਲੀ ਇੱਕ ਅਨੌਖੀ ਗੱਡੀ ਨੂੰ ਬਠਿੰਡਾ ਦੇ ਰਹਿਣ ਵਾਲੀ ਇੱਕ ਆਰਕੀਟੈਕਟ ਨੇ ਬਣਾਇਆ ਹੈ। ਰਾਮਪਾਲ ਬੇਨੀਵਾਲ ਨੇ ਰਾਫੇਲ ਜਹਾਜ਼ ਨੂੰ ਦੇਖ ਕੇ ਇਹ ਗੱਡੀ ਬਣਾਉਣ ਬਾਰੇ ਸੋਚਿਆ।

ਰਾਫੇਲ ਵਰਗੀ ਦਿਖਣ ਵਾਲੀ ਇਹ ਗੱਡੀ 15-20 ਕਿੱਲੋਮੀਟਰ ਪ੍ਰਤੀ ਘੰਟੇ ਨਾਲ ਦੌੜਦੀ ਹੈ। ਰਾਮਪਾਲ ਬੇਨੀਵਾਲ ਨੇ ਇਸਦਾ ਨਾਮ ‘ਪੰਜਾਬ ਰਾਫੇਲ’ ਰੱਖਿਆ ਹੈ।

ਵੀਡੀਓ- ANI, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)