You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ ਦੇ ਇੱਕ ਦਲਿਤ ਪਰਿਵਾਰ ਦੀ ਕੁੜੀ ਜੋ ਗੁਰਬਤ ਨੂੰ ਹਰਾ ਕੇ ਬਣੀ ਵਿਗਿਆਨੀ
ਪ੍ਰਕਾਸ਼ਿਤ
ਅੰਮ੍ਰਿਤਸਰ ਦੀ ਰਹਿਣ ਵਾਲੀ ਅਮਿਤਾ ਨੇ ਜਰਮਨੀ ਦੀ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ । 50 ਤੋਂ ਵੱਧ ਨੋਬਲ ਪੁਰਸਕਾਰ ਵਿਜੇਤਾਵਾਂ ਦਾ ਸਬੰਧ ਇਸ ਯੂਨੀਵਰਸਿਟੀ ਨਾਲ ਰਿਹਾ ਹੈ।
ਅਮਿਤਾ ਦਲਿਤ ਭਾਈਚਾਰੇ ਨਾਲ ਸਬੰਧਤ ਹੈ ਤੇ ਕਈ ਰਿਸ਼ਤੇਦਾਰ ਦਿਹਾੜੀਦਾਰ ਰਹੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਐਡਿਟ- ਗੁਲਸ਼ਨ ਕੁਮਾਰ