TMC ਦੀ ਇਹ MP ਕਿਸਾਨ ਅੰਦੋਲਨ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਬਾਰੇ ਕੀ ਸੋਚਦੀ

ਪ੍ਰਕਾਸ਼ਿਤ

ਪੱਛਮੀ ਬੰਗਾਲ ਵਿਭਾਨ ਸਭਾ ਚੋਣਾਂ ਹਜੇ ਕੁਝ ਮਹੀਨੇ ਦੂਰ ਹਨ। ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਚੋਣ ਰੈਲੀਆਂ ਕਰ ਰਹੇ ਹਨ। ਸੰਸਦ ਵਿੱਚ ਆਪਣੀ ਪਾਰਟੀ ਵੱਲੋਂ ਮਜ਼ਬੂਤ ਆਵਾਜ਼ ਚੁੱਕਣ ਵਾਲੀ ਮਹੁਆ ਮੋਇਤਰਾ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ।

(ਵੀਡੀਓ- ਸਰੋਜ ਸਿੰਘ ਅਤੇ ਦੇਬਲਿਨ ਰੌਏ)