ਪੁਲਵਾਮਾ ਹਮਲੇ 'ਚ ਮਾਰੇ ਗਏ ਮਨਿੰਦਰ ਦੇ ਪਰਿਵਾਰ ਦਾ ਕਿਸਾਨੀ ਲਈ ਸੁਨੇਹਾ

ਪ੍ਰਕਾਸ਼ਿਤ

ਸੰਯੁਕਤ ਕਿਸਾਨ ਮੋਰਚਾ ਵੱਲੋਂ ਪੁਲਵਾਮਾ ਹਮਲੇ ਵਿੱਚ ਮਾਰੇ ਗਏ 40 ਜਵਾਨਾਂ ਦੀ ਯਾਦ ’ਚ ਦੇਸ਼ ਭਰ ’ਚ ਕੈਂਡਲ ਮਾਰਚ ਅਤੇ ਸ਼ਰਧਾਂਜਲੀ ਸਮਾਗਮ ਕਰਵਾਉਣ ਦਾ ਪ੍ਰੋਗਰਾਮ ਹੈ।

ਦੀਨਾਨਗਰ ਦੇ ਮਨਿੰਦਰ ਸਿੰਘ ਇਨ੍ਹਾਂ 40 ਜਵਾਨਾਂ ਵਿੱਚੋਂ ਹੀ ਇੱਕ ਹਨ।

ਮਨਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਉਹ ਕਿਸਾਨ ਕਰ ਰਹੇ ਹਨ।

(ਰਿਪੋਰਟ- ਗੁਰਪ੍ਰੀਤ ਸਿੰਘ ਚਾਵਲਾ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)