ਰਾਕੇਸ਼ ਟਿਕੈਤ ਦੇ ਹੰਝੂ ਕੀ ਨਿਕਲੇ, ਇਹ ਸ਼ਖ਼ਸ ਲੰਡਨ ਤੋਂ ਪਾਣੀ ਲੈ ਕੇ ਗਾਜ਼ੀਆਬਾਦ ਪਹੁੰਚ ਗਿਆ

ਪ੍ਰਕਾਸ਼ਿਤ

ਰੋਹਿਤ ਅਹਿਲਾਵਤ ਲੰਡਨ ’ਚ 11 ਸਾਲਾਂ ਤੋਂ ਸਨਅਤਕਾਰ ਹਨ। ਉਹ ਥੇਮਜ਼ ਦਰਿਆ ਤੋਂ ਰਾਕੇਸ਼ ਟਿਕੈਤ ਲਈ ਪਾਣੀ ਲੈ ਕੇ ਭਾਰਤ ਆਏ ਅਤੇ ਆਪਣੇ ਹੱਥੀਂ ਪਿਆਇਆ। ਰੋਹਿਤ ਝੱਜਰ ਦੇ ਦਾਦਲਾਂ ਪਿੰਡ ਨਾਲ ਸਬੰਧਤ ਹਨ।

ਰਿਪੋਰਟ- ਸਤ ਸਿੰਘ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)