ਕਿਸਾਨਾਂ ਨੂੰ ਬਠਿੰਡਾ ਤੋਂ ਕਲਾ ਰਾਹੀਂ ਇੰਝ ਮਿਲ ਰਹੀ ਹਮਾਇਤ

ਪ੍ਰਕਾਸ਼ਿਤ

ਬਠਿੰਡਾ ਦੇ ਗੁਰਪ੍ਰੀਤ ਸਿੰਘ ਚਿੱਤਰਕਾਰੀ ਰਾਹੀਂ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਚੁੱਕ ਰਹੇ ਹਨ। ਇਸ ਤਰ੍ਹਾਂ ਉਹ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਗੁਰਪ੍ਰੀਤ ਨੇ ਦਿੱਲੀ ’ਚ ਕਿਸਾਨ ਅੰਦੋਲਨ ਨੇੜੇ ਕਿੱਲਾਂ ਲਗਾਉਣ ਸਬੰਧੀ ਵੀ ਇੱਕ ਚਿੱਤਰ ਬਣਾਇਆ ਹੈ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)