ਇਸ ਕੁੜੀ ਦੀਆਂ ਬਾਹਵਾਂ ਨਹੀਂ ਹਨ, ਪਰ ਹੌਂਸਲੇ ਬੁਲੰਦ ਹਨ

ਪ੍ਰਕਾਸ਼ਿਤ

ਅਸਮ ਦੇ ਸੋਨਾਰੀ ਸ਼ਹਿਰ ਵਿੱਚ ਜੰਮੀ ਪ੍ਰਿੰਸੀ ਦੀਆਂ ਦੋਵੇਂ ਬਾਹਵਾਂ ਨਹੀਂ ਹਨ, 22 ਸਾਲਾ ਪ੍ਰਿੰਸੀ ਦਾ ਬਚਪਨ ਆਰਥਿਕ ਤੰਗੀਆਂ ਤੇ ਮੁਸ਼ਕਲਾਂ ਨਾਲ ਭਰਿਆ ਸੀ ।

ਡਿਸਏਬਲ ਹੋਣ ਕਰਕੇ ਉਸ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲਾ ਨਹੀਂ ਮਿਲਿਆ ਪਰ ਉਸ ਨੇ ਹਾਲਾਤ ਨਾਲ ਸਮਝੌਤਾ ਕਰਨ ਦੀ ਥਾਂ ਆਪਣੇ ਪੈਰਾਂ ਨਾਲ ਲਿਖਣਾ ਸ਼ੁਰੂ ਕੀਤਾ।

ਪੜ੍ਹਾਈ ਦੇ ਨਾਲ-ਨਾਲ ਪ੍ਰਿੰਸੀ ਗੁਵਹਾਟੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਵੀ ਕਰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)