ਰਾਜੇਵਾਲ ਨੇ ਦਿੱਲੀ ਹਿੰਸਾ ਦਾ ਕਿਸਾਨ ਅੰਦੋਲਨ 'ਤੇ ਕੀ ਅਸਰ ਦੱਸਿਆ

ਪ੍ਰਕਾਸ਼ਿਤ

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਕਿਸਾਨ ਅੰਦੋਲਨ ਅਤੇ ਸਰਕਾਰ ਨਾਲ ਉਨ੍ਹਾਂ ਦੀ ਹੁੰਦੀ ਗੱਲਬਾਤ ਬਾਰੇ ਗੱਲ ਕੀਤੀ।

ਰਿਪੋਰਟ- ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)