You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ :''ਇਹੋ ਜਿਹਾ ਅੰਦੋਲਨ ਮੁੜ ਨੇ ਨਹੀਂ ਹੋਣਾ ਇਸ ਲਈ ਪਿੱਛੇ ਨਹੀਂ ਹਟ ਸਕਦੇ''
ਪ੍ਰਕਾਸ਼ਿਤ
ਕਿਸਾਨ ਅੰਦੋਲਨ ਬਾਰੇ ਪੰਜਾਬ ਦੀਆਂ ਕੁਝ ਔਰਤਾਂ ਅਤੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਸਰਕਾਰ ਦੋ ਸਾਲਾਂ ਵਾਲਾ ਪ੍ਰਸਤਾਵ ਦੇ ਕੇ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਨਾ ਚਾਹੁੰਦੀ ਹੈ।
ਸੂਬੇ ਦੇ ਕਿਸਾਨ, ਆੜ੍ਹਤੀ ਅਤੇ ਛੋਟੇ ਸਨਅਤ ਕਾਰ ਕੀ ਸੋਚਦੇ ਹਨ?
ਰਿਪੋਰਟ- ਗੁਰਦਸਪੁਰ ਤੋਂ ਗੁਰਪ੍ਰੀਤ ਸਿੰਘ, ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ, ਲੁਧਿਆਣਾ ਤੋਂ ਗੁਰਮਿੰਦਰ ਸਿੰਘ ਗਰੇਵਾਲ, ਮੋਗਾ ਤੋਂ ਸੁਰਿੰਦਰ ਮਾਨ, ਬਰਨਾਲਾ ਤੋਂ ਸੁਖਚਰਨ ਪ੍ਰੀਤ, ਜਲੰਧਰ ਤੋਂ ਪ੍ਰਦੀਪ ਪੰਡਿਤ
ਐਡਿਟ- ਰਾਜਨ ਪਪਨੇਜਾ