You’re viewing a text-only version of this website that uses less data. View the main version of the website including all images and videos.
Strawberry Agriculture: ਸੁੱਕੇ ਬੁੰਦੇਲਖੰਡ ਵਿੱਚ ਕਿਵੇਂ ਹੋ ਰਹੀ ਹੈ ਸਟ੍ਰੌਬੇਰੀ ਦੀ ਖ਼ੇਤੀ?
ਪ੍ਰਕਾਸ਼ਿਤ
ਗੁਰਲੀਨ ਚਾਵਲਾ ਨੇ ਕਰੀਬ 1.5 ਏਕੜ ਜ਼ਮੀਨ ’ਤੇ ਸਟ੍ਰੌਬੇਰੀ ਦੀ ਖੇਤੀ ਕੀਤੀ ਹੈ।
ਲੌਕਡਾਊਨ ਦੌਰਾਨ ਗੁਰਲੀਨ ਨੇ ਆਪਣੇ ਘਰ ਦੀ ਛੱਤ ’ਤੇ ਸਟ੍ਰੌਬੇਰੀ ਉਗਾਈ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਖੇਤ ਵਿੱਚ 20 ਹਜ਼ਾਰ ਸਟ੍ਰੌਬੇਰੀ ਦੇ ਪੌਦੇ ਲਗਾਏ।
ਗੁਰਲੀਨ ਨੇ ਪੂਰੀ ਖੇਤੀ ਆਰਗੈਨਿਕ ਤਰੀਕੇ ਨਾਲ ਕੀਤੀ।
ਸੂਬਾ ਸਰਕਾਰ ਨੇ ਇੱਕ ਮਹੀਨੇ ਦਾ ਸਟ੍ਰੌਬੇਰੀ ਪ੍ਰੋਗਰਾਮ ਵੀ ਚਲਾਇਆ।
ਵੀਡੀਓ - ਪ੍ਰਦੀਪ ਸ਼੍ਰੀਵਾਸਤਵ