You’re viewing a text-only version of this website that uses less data. View the main version of the website including all images and videos.
ਨਿਧੀ ਰਾਜ਼ਦਾਨ : ਜਾਣੋ ਕੀ ਹੈ ਫਿਸ਼ਿੰਗ, ਜਿਸ ਦਾ ਸ਼ਿਕਾਰ ਹੋਈ ਇਹ ਪੱਤਰਕਾਰ
ਪ੍ਰਕਾਸ਼ਿਤ
ਐਨਡੀਟੀਵੀ ਦੀ ਸਾਬਕਾ ਪੱਤਰਕਾਰ ਨਿਧੀ ਰਾਜ਼ਦਾਨ ਕਾਫ਼ੀ ਸੁਰਖੀਆਂ 'ਚ ਹੈ। ਨਿਧੀ ਦੇ ਸੁਰਖੀਆਂ 'ਚ ਆਉਣ ਦਾ ਕਾਰਨ , ਉਨ੍ਹਾਂ ਵੱਲੋਂ ਕੀਤਾ ਗਿਆ ਇੱਕ ਟਵੀਟ ਹੈ।
ਨਿਧੀ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨਾਲ ਆਨਲਈਨ ਧੋਖਾਧੜੀ ਹੋਈ ਹੈ। ਜਿਸਦੇ ਤਹਿਤ ਉਸ ਨੂੰ ਹਾਰਵਰਡ ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ।