ਕਿਸਾਨ ਅੰਦੋਲਨ: ਸਰਕਾਰ ਨਾਲ 9 ਗੇੜਾਂ ਦੀ ਬੈਠਕ ਤੋਂ ਬਾਅਦ ਹੁਣ ਅੱਗੇ ਕੀ

ਪ੍ਰਕਾਸ਼ਿਤ

ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਨੌਂ ਗੇੜਾਂ ਦੀ ਬੈਠਕ ਬੇਸਿੱਟਾ ਰਹੀ ਹੈ। ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ ਪਰ ਕਿਸਾਨ ਜਥੇਬੰਦੀਆਂ ਨੂੰ ਬੈਠਕ ਤੋਂ ਕੋਈ ਖਾਸ ਉਮੀਦ ਨਹੀਂ ਹੈ।

ਆਖਰ ਇਹ ਮਾਮਲਾ ਕਿੱਥੇ ਫਸਿਆ ਹੋਇਆ ਹੈ ਅਤੇ ਕੀ ਕਿਸਾਨ ਇਸੇ ਤਰ੍ਹਾਂ ਹੀ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹਿਣਗੇ?

ਰਿਪੋਰਟ- ਅਰਵਿੰਦ ਛਾਬੜਾ

ਸ਼ੂਟ-ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)