ਗੁਜਰਾਤ 'ਚ ਰੋਜ਼ੀ-ਰੋਟੀ ਲਈ ਪਤੰਗ ਬਣਾਉਣ ਵਾਲੀਆਂ ਔਰਤਾਂ

ਪ੍ਰਕਾਸ਼ਿਤ

ਗੁਜਰਾਤ ਦੇ ਅਹਿਮਦਾਬਾਦ ਦੇ ਜਮਾਲਪੁਰ ਦੀਆਂ ਕੁਝ ਔਰਤਾਂ ਰੋਜ਼ੀ-ਰੋਟੀ ਲਈ ਪਤੰਗਾਂ ਬਣਾਉਂਦੀਆਂ ਹਨ।

ਸਾਲ ’ਚ ਨੌਂ ਮਹੀਨੇ ਪਤੰਗਾਂ ਬਣਾ ਕੇ ਇਹ ਆਪਣਾ ਗੁਜ਼ਾਰਾ ਕਰਦੀਆਂ ਹਨ।

ਇਹ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਕੰਮ ਨੂੰ ਕਲਾ ਵਜੋਂ ਮਾਣ ਮਿਲੇ।

ਰਿਪੋਰਟ-ਤੇਜਸ ਵੈਦਿਆ/ਉਤਸਵ ਗੱਜਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)