ਜੰਮੂ-ਕਸ਼ਮੀਰ ਦੀ ਮਨਜੀਤ ਕੌਰ ਨੂੰ ਆਟੋ ਚਲਾਉਣ ਦੀ ਲੋੜ ਕਿਉਂ ਪਈ

ਪ੍ਰਕਾਸ਼ਿਤ

ਉਧਮਪੁਰ ਦੀ ਰਹਿਣ ਵਾਲੀ ਇਹ ਕੁੜੀ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਆਟੋ ਡਰਾਈਵਰ ਹੈ। ਪੜ੍ਹਾਈ ਦੇ ਨਾਲ-ਨਾਲ ਮਨਜੀਤ ਕੌਰ ਆਟੋ ਚਲਾਉਂਦੀ ਹੈ।

ਕੋਵਿਡ ਦੌਰਾਨ ਪਰਿਵਾਰ ਦੀਆਂ ਮਜਬੂਰੀਆਂ ਕਾਰਨ ਮਨਜੀਤ ਨੇ ਆਟੋ ਚਲਾਉਣ ਦਾ ਫ਼ੈਸਲਾ ਕੀਤਾ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)