ਪੰਜਾਬ ’ਚ ਕਿਸਾਨੀ ਸੰਕਟ: ‘ਅੱਖਾਂ ਸਾਹਮਣੇ ਪੁੱਤ-ਨੂੰਹ ਨੂੰ ਤੜਫਦੇ ਵੇਖਿਆ’

ਪ੍ਰਕਾਸ਼ਿਤ

ਇਸ ਸੰਘਰਸ਼ ਦੌਰਾਨ ਹਰ ਰੋਜ਼ ਕਿਸੇ ਨਾ ਕਿਸੇ ਕਿਸਾਨ ਦੀ ਮੌਤ ਦੀ ਖ਼ਬਰ ਸੁਨਣ ਨੂੰ ਮਿਲ ਜਾਂਦੀ ਹੈ।

ਦੇਸ਼ ਵਿਆਪੀ ਬਣ ਚੁੱਕੇ ਇਸ ਸੰਘਰਸ਼ ਦਾ ਸਾਰਥੀ ਬਣ ਰਹੇ ਪੰਜਾਬ ਅੰਦਰ ਇਸ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਆਪਣੀ ਜਾਨ ਲੈਣ ਦੀਆਂ ਘਟਨਾਵਾਂ ਵੀ ਥਮੀਆਂ ਨਹੀਂ।

ਕਿਸਾਨ ਯੂਨੀਅਨਾਂ ਵਲੋਂ ਇੱਕਠੇ ਕੀਤੇ ਗਏ ਅੰਕੜਿਆਂ ’ਚ ਇਨਾਂ ਖੁਦਕੁਸ਼ੀਆਂ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਪੰਜਾਬ ਸਰਕਾਰ ਕੋਲ ਅਜਿਹਾ ਕੋਈ ਡਾਟਾ ਉਪਲਬਧ ਨਹੀਂ ਹੈ।

ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਦੀ ਦੋ ਪਰਿਵਾਰਾਂ ਦੇ ਹਵਾਲੇ ਨਾਲ ਇਹ ਰਿਪੋਰਟ।

ਐਡਿਟ- ਰਾਜਨ ਪਪਨੇਜਾ