ਕਿਸਾਨ ਅੰਦੋਲਨ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸਾਨ ਮੋਰਚੇ ਨੂੰ ਸਮਰਥਨ, ਘਰ-ਘਰ ਜਾ ਕੇ ਲਾਮਬੰਦੀ ਸ਼ੁਰੂ

ਪ੍ਰਕਾਸ਼ਿਤ

ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸਾਨ ਮੋਰਚੇ ਲਈ ਸਮਰਥਨ ਦਾ ਐਲਾਨ।

ਇਸ ਲਈ ਯੂਨੀਅਨ ਨੇ ਘਰ-ਘਰ ਜਾ ਕੇ ਮਜ਼ਦੂਰਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।

ਯੂਨੀਅਨ ਦਾ ਇੱਕ ਜਥਾ 7 ਜਨਵਰੀ ਨੂੰ ਦਿੱਲੀ ਦੇ ਟਿਕਰੀ ਅਤੇ ਸ਼ੰਭੂ ਬਾਰਡਰ ਕਿਸਾਨ ਮੋਰਚੇ ’ਚ ਸ਼ਮੂਲੀਅਤ ਕਰੇਗਾ।

ਰਿਪੋਰਟ: ਬੀਬੀਸੀ ਪੰਜਾਬੀ ਲਈ ਸੁਖਚਰਨ ਪ੍ਰੀਤ

ਐਡਿਟ: ਸੁਮਿਤ ਵੈਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)