ਹਰਿਆਣਾ ਦੇ ਇਸ ਪਿੰਡ ਦੇ ਲੋਕ ਅੰਦੋਲਨਾਂ ਤੋਂ ਪਹਿਲਾਂ ਬਲਦ ਨੂੰ ਕਿਉਂ ਧਿਆਉਂਦੇ ਹਨ

ਪ੍ਰਕਾਸ਼ਿਤ

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਕੰਡੇਲਾ ਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਸਾਂਡ ਦੇ ਇਸ ਮੰਦਰ ਦੀ ਖ਼ਾਸੀ ਮਾਨਤਾ ਹੈ।

ਸਥਾਨਕ ਵਾਸੀਆਂ ਮੁਤਾਬਕ ਉਹ ਕਿਸੇ ਵੀ ਅੰਦੋਲਨ ਤੋਂ ਪਹਿਲਾਂ ਇਸੇ ਮੰਦਰ ’ਚ ਮੱਥਾ ਟੇਕਦੇ ਹਨ। ਲੋਕਾਂ ਮੁਤਾਬਕ 2002 ’ਚ ਓਪੀ ਚੌਟਾਲਾ ਦੀ ਸਰਕਾਰ ਵੇਲੇ ਬਿੱਜਲੀ ਬਿੱਲਾਂ ਨੂੰ ਲੈ ਕੇ ਹੋਏ ਅੰਦੋਲਨ ਦੌਰਾਨ ਬਲਦ (ਢੱਠੇ) ਨੇ ਕਿਸਾਨਾਂ ਨੂੰ ਪੁਲਿਸ ਦੀਆਂ ਗੋਲੀਆਂ ਤੋਂ ਬਚਾਇਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)