ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਇੰਝ ਹਰਿਆਣਾ 'ਚ ਦਾਖਲ ਹੋਏ

ਪ੍ਰਕਾਸ਼ਿਤ

ਸ਼ਾਹਜਹਾਨਪੁਰ ’ਚ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਰਾਜਸਥਾਨ-ਹਰਿਆਣਾ ਬਾਰਡਰ ’ਤੇ ਪੁਲਿਸ ਨਾਲ ਝੜਪ ਹੋਈ। ਰਾਜਸਥਾਨ ਤੋਂ ਕਿਸਾਨਾਂ ਦੀ ਬੈਰੀਕੇਡ ਤੋੜ ਕੇ ਹਰਿਆਣਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼।

(ਵੀਡੀਓ- ANI)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)