You’re viewing a text-only version of this website that uses less data. View the main version of the website including all images and videos.
ਪੰਜਾਬ ਵਿਚ ਮੋਬਾਈਲ ਟਾਵਰਾਂ ਦੀ ਭੰਨਤੋੜ ਤੋਂ ਪੈਦਾ ਹੋਏ ਹਾਲਾਤ ਦੀ ਗਰਾਉਂਡ ਰਿਪੋਰਟ
ਪ੍ਰਕਾਸ਼ਿਤ
ਪੰਜਾਬ ਵਿਚ ਕੁਝ ਲੋਕ ਜੀਓ ਦੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪੰਜਾਬ ਸਰਕਾਰ ਮੁਤਾਬਕ ਸੂਬੇ ਵਿਚ ਕੁੱਲ 1561 ਮੋਬਾਈਲ ਟਾਵਰ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚੋਂ 25 ਟਾਵਰਾਂ ਦੀ ਭੰਨ-ਤੋੜ ਹੋਈ ਹੈ।
ਇਨ੍ਹਾਂ ਵਿਚੋਂ ਕਈ ਥਾਵਾਂ 'ਤੇ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿਚ ਬਿਜਲੀ ਦੀਆਂ ਲਾਈਨਾਂ ਨੂੰ ਤੋੜਨ ਦੀਆਂ ਘਟਨਵਾਂ ਵੀ ਸਾਹਮਣੇ ਆਈਆਂ ਹਨ।
ਹਾਲਾਂਕਿ ਕਈ ਕਿਸਾਨ ਜਥੇਬੰਦੀਆੰ ਇਸ ਦਾ ਸਮਰਥਨ ਨਹੀਂ ਕਰਦੀਆਂ।
ਰਿਪੋਰਟ- ਅਰਵਿੰਦ ਛਾਬੜਾ, ਐਡਿਟ- ਗੁਲਸ਼ਨ ਕੁਮਾਰ