ਕੋਰੋਨਾਵਾਇਰਸ ਕਾਰਨ ਗਰੀਬਾਂ ਲਈ ਰੋਜ਼ੀ-ਰੋਟੀ ਕਮਾਉਣਾ ਕਿਵੇਂ ਔਖਾ ਹੋਇਆ

ਪ੍ਰਕਾਸ਼ਿਤ

ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਕੋਰੋਨਾਵਾਇਰਸ ਕਾਰਨ ਅਤਿ ਗਰੀਬ ਤਬਕੇ ਲਈ ਹਾਲਾਤ ਬੇਹੱਦ ਮੁਸ਼ਕਿਲ ਹੋਏ ਹਨ। ਲੋਕਾਂ ਵੱਲੋਂ ਮਦਦ ਮਿਲਣੀ ਵੀ ਮੁਸ਼ਕਿਲ ਹੋ ਗਈ ਹੈ, ਕਿਉਂਕਿ ਲੋਕਾਂ ਕੋਲ ਮਦਦ ਕਰਨ ਲਈ ਵੀ ਪੈਸੇ ਨਹੀਂ ਹਨ।

ਰਿਪੋਰਟ-ਯੋਗਿਤਾ ਲਿਮਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)