ਕਿਸਾਨ ਅੰਦੋਲਨ ਦੌਰਾਨ ਦੇਸੀ ਗੀਜ਼ਰ ਕਿਵੇਂ ਕੰਮ ਆ ਰਹੇ ਹਨ

ਪ੍ਰਕਾਸ਼ਿਤ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮੁਫ਼ਤ ਗੀਜ਼ਰ ਵੰਡੇ ਹਨ। ਕੁਝ ਕਿਸਾਨ ਵੀ ਆਪਣੇ ਘਰੋਂ ਇਹ ਦੇਸੀ ਗੀਜ਼ਰ ਲਿਆਏ ਹਨ। ਇਸ ਰਿਪੋਰਟ ਰਾਹੀਂ ਇਸ ਦੇਸੀ ਗੀਜ਼ਰ ਦੇ ਕੰਮ ਕਰਨ ਦੇ ਤਰੀਕੇ ਨੂੰ ਵੀ ਸਮਝੋ।

ਰਿਪੋਰਟ-ਦਲੀਪ ਕੁਮਾਰ ਸਿੰਘ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)