3 ਸਾਲ ਦੀ ਪੋਤੀ ਸਮੇਤ ਪੂਰੇ ਪਰਿਵਾਰ ਨਾਲ ਧਰਨੇ ’ਤੇ ਬੈਠੇ ਕਿਸਾਨ ਦੀ ਠੰਡ ਨਾਲ ਮੌਤ

ਪ੍ਰਕਾਸ਼ਿਤ

ਦਿੱਲੀ ’ਚ ਟਿਕਰੀ ਬਾਰਡਰ ’ਤੇ ਧਰਨੇ ਉੱਤੇ ਬੈਠੇ 75 ਸਾਲਾ ਕਿਸਾਨ ਅਮਰੀਕ ਸਿੰਘ ਦੀ ਠੰਡ ਲੱਗਣ ਕਾਰਨ 25 ਦਸੰਬਰ ਨੂੰ ਮੌਤ ਹੋ ਗਈ।

ਗੁਰਦਾਸਪੁਰ ਦੇ ਗਿਲਾਵਾਲੀ ਪਿੰਡ ਦੇ ਰਹਿਣ ਵਾਲੇ ਅਮਰੀਕ ਸਿੰਘ ਆਪਣੀ 3 ਸਾਲ ਦੀ ਪੋਤੀ ਸਮੇਤ ਪੂਰੇ ਪਰਿਵਾਰ ਨਾਲ ਧਰਨੇ ’ਤੇ ਬੈਠੇ ਸਨ।

ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ’ਚ ਸੋਗ ਦਾ ਮਾਹੌਲ ਹੈ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)