Farmers Protest: ਦਿੱਲੀ ਧਰਨੇ ਤੋਂ ਪੰਜਾਬ ਮੁੜਦੇ ਮਹਿਲਾ ਕਿਸਾਨ ਦੀ ਮੌਤ, ਪਰਿਵਾਰ ਸਦਮੇ ਵਿੱਚ

ਪ੍ਰਕਾਸ਼ਿਤ

ਮਾਨਸਾ ਦੀ ਮਜ਼ਦੂਰ ਮੁਕਤੀ ਮੋਰਚਾ ਦੀ ਸ਼ਹਿਰੀ ਪ੍ਰਧਾਨ ਮਲਕੀਤ ਕੌਰ ਦੀ ਫਤਿਹਾਬਾਦ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਲਕੀਤ ਕੌਰ ਕਈ ਦਿਨਾਂ ਤੋਂ ਦਿੱਲੀ ਬਾਰਡਰ ’ਤੇ ਧਰਨੇ ਵਿੱਚ ਬੈਠੇ ਹੋਏ ਸਨ।

ਦਿੱਲੀ ਤੋਂ ਪੰਜਾਬ ਨੂੰ ਵਾਪਿਸ ਮੁੜਦਿਆਂ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਹੈ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਸਦਫ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)