ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨ ਬਾਰੇ ਅੱਤਵਾਦ ਦੇ ਪੀੜਤ ਲੋਕ ਕੀ ਸੋਚਦੇ

ਪ੍ਰਕਾਸ਼ਿਤ

ਗੁਰਦੇਵ ਸਿੰਘ ਤੇ ਨਰਿੰਦਰ ਕੌਰ 80 ਤੇ 90 ਦੇ ਦਹਾਕੇ 'ਚ ਅੱਤਵਾਦ ਦੇ ਸਤਾਏ ਪਰਿਵਾਰਾਂ 'ਚੋ ਹਨ| ਮੋਗਾ ਦੇ ਪਿੰਡ ਸੰਗਤਪੁਰਾ ਦੇ ਗੁਰਦੇਵ ਸਿੰਘ ਨੇ ਪਿਤਾ ਕਰਮ ਸਿੰਘ ਨੂੰ ਗੁਆਇਆ ਸੀ|

ਓਧਰ ਤਰਨ ਤਾਰਨ ਦੇ ਪਿੰਡ ਸੋਹਲ ਦੀ ਨਰਿੰਦਰ ਕੌਰ ਵੀ ਆਪਣੇ ਪਿਤਾ ਸਣੇ ਪਰਿਵਾਰ ਦੇ 5 ਜੀਆਂ ਨੂੰ ਗੁਆ ਚੁੱਕੇ ਹਨ|

ਅੱਤਵਾਦ ਦੇ ਦੌਰ ਦੇ ਪੀੜਤ ਇਹ ਪਰਿਵਾਰ ਕਿਸਾਨ ਅੰਦੋਲਨ 'ਚ ਸ਼ਰੀਕ ਹੁੰਦੇ ਹਨ|

(ਰਿਪੋਰਟ - ਸੁਰਿੰਦਰ ਮਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)