You’re viewing a text-only version of this website that uses less data. View the main version of the website including all images and videos.
ਪੰਜਾਬ ’ਚ ਧਰਨਿਆਂ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦਾ ਦੁਖੜਾ
ਪ੍ਰਕਾਸ਼ਿਤ
ਬਰਨਾਲਾ ਦੇ ਪਿੰਡ ਮਹਿਲ ਕਲਾਂ ਦੇ 68 ਸਾਲਾ ਰਿਟਾਇਰਡ ਅਧਿਆਪਕ ਯਸ਼ਪਾਲ ਸ਼ਰਮਾ ਦੀ ਟੋਲ ਪਲਾਜ਼ਾ ’ਤੇ ਧਰਨੇ ਦੌਰਾਨ ਹਾਰਟ ਅਟੈਕ ਕਾਰਨ ਮੌਤ ਹੋ ਗਈ।
ਇਸੇ ਤਰ੍ਹਾਂ ਹੀ 74 ਸਾਲਾ ਕਿਸਾਨ ਕਾਹਨ ਸਿੰਘ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਉਦੋਂ ਵਾਪਰਿਆਂ ਜਦੋਂ ਉਹ ਟੋਲ ਪਲਾਜ਼ੇ ਤੇ ਚੱਲ ਰਹੇ ਧਰਨੇ ਦਾ ਪ੍ਰਬੰਧ ਕਰਨ ਵਿੱਚ ਜੁਟੇ ਸਨ। 55 ਸਾਲਾ ਰਜਿੰਦਰ ਕੌਰ ਦੀ ਵੀ ਬਰਨਾਲਾ-ਲੁਧਿਆਣਾ ਦੇ ਟੋਲ ਪਲਾਜ਼ਾ ’ਤੇ ਹੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ ਸੀ।
ਰਿਪੋਰਟ- ਸੁਖਚਰਨਪ੍ਰੀਤ, ਐਡਿਟ- ਸਦਫ਼ ਖ਼ਾਨ