You’re viewing a text-only version of this website that uses less data. View the main version of the website including all images and videos.
ਇਹ ਆਪਣੀ ਤਨਖ਼ਾਹ ਦਾ 90 ਫ਼ੀਸਦ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚਦਾ ਹੈ
ਪ੍ਰਕਾਸ਼ਿਤ
ਹੈਦਰਾਬਾਦ ਵਿੱਚ ਰਾਮੂ ਦੋਸਾਪਤੀ ਨੇ ਲੌਕਡਾਊਨ ਪੀਰੀਅਡ ਵਿੱਚ ਇੱਕ ਰਾਈਸ ਏਟੀਐਮ ਸ਼ੁਰੂ ਕੀਤਾ ਹੈ।
ਲੌਕਡਾਊਨ ਦੌਰਾਨ ਰੋਜ਼ਾਨਾ ਮਜ਼ਦੂਰ, ਪ੍ਰਾਈਵੇਟ ਅਧਿਆਪਕ ਸਮੇਤ ਕਾਫ਼ੀ ਸਾਰੇ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਸਨ। ਉਨ੍ਹਾਂ ਦਾ ਸਮਰਥਨ ਕਰਨ ਲਈ ਰਾਮੂ ਨੇ ਇਹ ਚੌਲਾਂ ਦਾ ਏਟੀਐਮ ਖੋਲ੍ਹਿਆ।
ਹਰੇਕ ਲਈ ਇਹ ਭੋਜਨ 24 ਘੰਟੇ ਉਪਲਬਧ ਹੈ।
ਹੈਦਰਾਬਾਦ ’ਚ ਜਦੋਂ ਹੜ੍ਹ ਆਏ ਸਨ ਤਾਂ ਉਸ ਦੌਰਾਨ ਵੀ ਰਾਮੂ ਦੋਸਾਪਤੀ ਨੇ ਬਹੁਤ ਸਾਰੀਆਂ ਦੀ ਸਹਾਇਤਾ ਕੀਤੀ ਸੀ। ਉਹ ਇਕ ਨਿਜੀ ਕੰਪਨੀ ਵਿਚ ਐਚਆਰ ਮੈਨੇਜਰ ਵਜੋਂ ਕੰਮ ਕਰਦੇ ਹਨ ਅਤੇ ਆਪਣੀ ਆਮਦਨ ਦੀ 90% ਕਮਾਈ ਉਹ ਇਨ੍ਹਾਂ ਕੰਮਾਂ ’ਤੇ ਲਗਾ ਦਿੰਦੇ ਹਨ।