You’re viewing a text-only version of this website that uses less data. View the main version of the website including all images and videos.
ਮਹਾਰਾਸ਼ਟਰ ਦੇ ਅਖਾੜਾ ਬਾਲਾਪੁਰ ਪਿੰਡ ਦੀ ਔਰਤ ਮਕੈਨਿਕ ਨੂੰ ਮਿਲੋ
ਪ੍ਰਕਾਸ਼ਿਤ
ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਦੇ ਅਖਾੜਾ ਬਾਲਾਪੁਰ ਪਿੰਡ ਦੀ ਵਸਨੀਕ ਜੈਸ਼੍ਰੀ ਅੰਭੋਰ ਖੇਤਰ ਦੀ ਇਕਲੌਤੀ ਔਰਤ ਮਕੈਨਿਕ ਹੈ। ਉਹ ਖੇਤੀ ਪੰਪਾਂ, ਮੋਟਰਾਂ ਤੋਂ ਲੈ ਕੇ ਘਰੇਲੂ ਉਪਕਰਣਾਂ ਤੱਕ ਕਿਸੇ ਵੀ ਚੀਜ਼ ਦੀ ਮੁਰੰਮਤ ਕਰ ਸਕਦੀ ਹੈ।
ਉਨ੍ਹਾਂ ਨੂੰ ਸ਼ੁਰੂਆਤ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹ ਇਸ ਛੋਟੇ ਜਿਹੇ ਸ਼ਹਿਰ ਵਿੱਚ ਇਕਲੌਤੇ ਔਰਤ ਮਕੈਨਿਕ ਸਨ।
ਰਿਪੋਰਟ- ਅਨਘਾ ਪਾਠਕ, ਸ਼ੂਟ- ਸ਼ਾਹਿਦ ਸ਼ੇਖ