ਦਿੱਲੀ ਧਰਨੇ ਤੋਂ ਘਰ ਵਾਪਸ ਆ ਕੇ ਇਸ ਕਿਸਾਨ ਨੇ ਕਿਉਂ ਕੀਤੀ ਖੁਦਕੁਸ਼ੀ

ਪ੍ਰਕਾਸ਼ਿਤ

ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਰੀ ਕਲਾਂ ਦੇ 52 ਸਾਲਾਂ ਕਿਸਾਨ ਕੁਲਬੀਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ।

ਕੁਲਬੀਰ ਸਿੰਘ 19 ਦਸੰਬਰ ਨੂੰ ਇੱਕ ਕਾਫ਼ਲੇ ਨਾਲ ਦਿੱਲੀ ਧਰਨੇ ’ਤੇ ਗਏ ਸੀ ਤੇ ਉੱਥੋਂ ਮੁੜਦੇ ਹੀ ਉਨ੍ਹਾਂ ਨੇ 21 ਦਸੰਬਰ ਨੂੰ ਖੁਦਕੁਸ਼ੀ ਕਰ ਲਈ।

ਪਰਿਵਾਰ ਮੁਤਾਬਕ ਉਹ ਕਰਜ਼ਾ ਨਾ ਮੋੜ ਸਕਣ ਕਾਰਨ ਪ੍ਰੇਸ਼ਾਨ ਰਹਿੰਦੇ ਸਨ।

ਰਿਪੋਰਟ - ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)