Farmers Protest: ਸਿੰਘੂ ਬਾਰਡਰ 'ਤੇ ਖੁੱਲ੍ਹਿਆ ਸੈਲੂਨ, ਕਿਸਾਨਾਂ ਲਈ ਮੁਫਤ ਹਜਾਮਤ

ਪ੍ਰਕਾਸ਼ਿਤ

ਸਿੰਘੂ ਬਾਰਡਰ ’ਤੇ ਹਰਿਆਣਾ ਦੇ ਇੱਕ ਸ਼ਖ਼ਸ ਨੇ ਕਿਸਾਨਾਂ ਲਈ ਖੋਲ੍ਹਿਆ ਸੈਲੂਨ। ਕਿਸਾਨਾਂ ਨੂੰ ਮੁਫ਼ਤ ਵਿੱਚ ਸ਼ੇਵ ਅਤੇ ਵਾਲ ਕੱਟਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਹਰਿਆਣਾ ਦੇ ਰਹਿਣ ਵਾਲੇ ਲਾਭ ਸਿੰਘ ਮੁਤਾਬਕ ਉਨ੍ਹਾਂ ਦੇ ਜ਼ਿਆਦਾਤਰ ਗਾਹਕ ਜ਼ਿਮੀਦਾਰ ਸਨ, ਇਸ ਲਈ ਉਹ ਇੱਥੇ ਮੁਫਤ ਸੇਵਾ ਦੇ ਰਹੇ ਹਨ।

ਵੀਡੀਓ- ਏਐਨਆਈ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)