You’re viewing a text-only version of this website that uses less data. View the main version of the website including all images and videos.
Farmers Protest: ਸਿੰਘੂ ਅਤੇ ਟਿਕਰੀ ਤੋਂ ਇਲਾਵਾ ਤੀਜੇ ਬਾਰਡਰ 'ਤੇ ਬੈਠੇ ਕਿਸਾਨਾਂ ਦਾ ਕੀ ਹੈ ਹਾਲ
ਪ੍ਰਕਾਸ਼ਿਤ
ਦਿੱਲੀ- ਗਾਜ਼ੀਪੁਰ ਬਾਰਡਰ 'ਤੇ ਐਨੀ ਠੰਡ ਦੇ ਬਾਵਜੂਦ ਵੀ ਕਿਸਾਨ ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ।
ਓੱਧਰ ਸਿੰਘੂ ਬਾਰਡਰ ਤੇ ਧਰਨਾ ਲਾਈ ਬੈਠੇ ਪੰਜਾਬ-ਹਰਿਆਣਾ ਦੇ ਕੁਝ ਕਿਸਾਨ ਸਫ਼ਾਈ ਨਾ ਹੋਣ ਕਾਰਨ ਪ੍ਰੇਸ਼ਾਨ ਦਿਖੇ। ਬਾਰਡਰ ਤੇ ਗੰਦਗੀ ਅਤੇ ਪਾਣੀ ਦੀ ਘਾਟ ਕਾਰਨ ਕਈ ਦਿੱਕਤਾਂ ਪੇਸ਼ ਆਉਣ ਦੇ ਬਾਵਜੂਦ ਵੀ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ।
ਵੀਡੀਓ- ANI, ਐਡਿਟ- ਰਾਜਨ ਪਪਨੇਜਾ