ਪੰਜਾਬ ਹਰਿਆਣਾ ’ਚ ਕਈ ਥਾਈਂ ਡੀਸੀ ਦਫ਼ਤਰਾਂ ’ਤੇ ਧਰਨੇ

ਪ੍ਰਕਾਸ਼ਿਤ

ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ’ਚ ਡੀਸੀ ਦਫ਼ਤਰ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਲਗਾਏ ਗਏ। ਜਲੰਧਰ ਵਿੱਚ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਘਰ ਬਾਹਰ ਉਨ੍ਹਾਂ ਖ਼ਿਲਾਫ਼ ਵਿਰੋਧ ਹੋਇਆ।

(ਰਿਪੋਰਟ: ਨਵਦੀਪ ਕੌਰ,ਸੁਖਚਰਨ, ਸੁਰਿੰਦਰ ਮਾਨ, ਪ੍ਰਦੀਪ ਪੰਡਿਤ, ਪ੍ਰਭੂ ਦਿਆਲ – ਐਡਿਟ: ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)