You’re viewing a text-only version of this website that uses less data. View the main version of the website including all images and videos.
ਹਰਿਆਣਾ-ਰਾਜਸਥਾਨ ’ਤੇ ਕਿਸਾਨਾਂ ਦੇ ਧਰਨੇ ਵਿੱਚ ਕੀ ਹੈ ਮਾਹੌਲ
ਪ੍ਰਕਾਸ਼ਿਤ
ਹਰਿਆਣਾ-ਰਾਜਸਥਾਨ ਬਾਰਡਰ ਉੱਪਰ ਕਿਸਾਨ ਇਕੱਠੇ ਹੋ ਰਹੇ ਹਨ ਅਤੇ ਦਿੱਲੀ ਵੱਲ ਵਧਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਨੇ ਰਾਜਸਥਾਨ ਤੋਂ ਹਰਿਆਣਾ ਜਾਣ ਵਾਲਾ ਰਾਹ ਰੋਕ ਰੱਖਿਆ ਹੈ ਜਦਕਿ ਦਿੱਲੀ ਤੋਂ ਰਾਜਸਥਾਨ ਆਉਣ ਵਾਲਾ ਰਸਤਾ ਖੁੱਲ੍ਹਾ ਹੈ।