ਕਿਸਾਨਾਂ ਦੇ ਹੱਕ ਵਿੱਚ ਲਾੜੇ ਨੇ ਕੱਢੀ ਬਰਾਤ, ਹੱਥਾਂ 'ਚ ਪੋਸਟਰ ਫੜ੍ਹ ਮੰਗੇ ਹੱਕ

ਪ੍ਰਕਾਸ਼ਿਤ

ਲਾੜਾ ਬਲਰਾਜ ਸਿੰਘ ਅੰਮ੍ਰਿਤਸਰ ਆਪਣੇ ਘਰੋਂ ਬਰਾਤ ਲੈ ਕੇ ਨਿਕਲਿਆ ਹੈ। ਲਾੜਾ, ਸਰਵਾਲਾ ਤੇ ਬਰਾਤੀ ਹਰ ਇੱਕ ਦੇ ਹੱਥਾਂ ਵਿੱਚ ਕਿਸਾਨਾਂ ਦਾ ਸਾਥ ਦਿੰਦੇ ਪੋਸਟਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)