You’re viewing a text-only version of this website that uses less data. View the main version of the website including all images and videos.
Farmers Protest: ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਲਈ ਕਿਸਾਨੀ ਅੰਦੋਲਨ ਦੇ ਕੀ ਮਾਅਨੇ?
ਪ੍ਰਕਾਸ਼ਿਤ
ਪੰਜਾਬ ਦੇ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਵੀ ਲੰਘੇ ਕੁਝ ਵਕਤ ਤੋਂ ਗਾਇਕੀ ਵਿੱਚ ਸਰਗਰਮ ਨਜ਼ਰ ਆ ਰਹੇ ਹਨ।
ਹਾਲ ਹੀ ਵਿੱਚ ਹਿੰਦੀ ਫ਼ਿਲਮ ‘ਛਲਾਂਗ’ ਵਿੱਚ ਉਨ੍ਹਾਂ ਦਾ ਗਾਇਆ ਗੀਤ ‘ਕੇਅਰ ਨੀ ਕਰਦਾ’ ਕਾਫ਼ੀ ਮਸ਼ਹੂਰ ਹੋਇਆ ਹੈ।
ਸਵੀਤਾਜ ਬਰਾੜ ਕਿਸਾਨੀ ਸੰਘਰਸ਼ ਬਾਰੇ ਕੀ ਸੋਚਦੇ ਹਨ ਅਤੇ ਇਸ ਤੋਂ ਇਲਾਵਾ ਮਨੋਰੰਜਨ ਖ਼ੇਤਰ ਬਾਰੇ ਉਨ੍ਹਾਂ ਨਾਲ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਦੀ ਖ਼ਾਸ ਗੱਲਬਾਤ।
(ਐਡਿਟ- ਰਾਜਨ ਪਪਨੇਜਾ)