You’re viewing a text-only version of this website that uses less data. View the main version of the website including all images and videos.
Farmers Protest: ਖੇਤੀਬਾੜੀ ਮੰਤਰੀ ਦੇ ਦਾਅਵੇ ਅਤੇ ਕਿਸਾਨਾਂ ਦੇ ਨਵੇਂ ਐਲਾਨ ਕੀ ਹਨ?
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿਸਾਨਾਂ ਵਲੋਂ ਗੱਲਬਾਤ ਦੌਰਾਨ ਕੋਈ ਸੁਝਾਅ ਨਹੀਂ ਆ ਰਿਹਾ ਸੀ। ਉਹ ਰੱਦ ਕਰਨ ਦੀ ਗੱਲ ਕਰ ਰਹੇ ਹਨ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਖੇਤੀ ਅਤੇ ਮਾਰਕੀਟਿੰਗ ਸਟੇਟ ਸਬਜੈਕਟ ਹੈ। ਸਰਕਾਰ ਨੇ ਅੱਜ ਨੇ ਗੱਲ ਔਨਰਿਕਾਰਡ ਮੰਨ ਲਈ। ਉਹ ਸਮਾਂਤਰ ਮਾਰਕੀਟ ਬਣਾ ਰਹੇ ਹਨ।