ਜੇਕਰ ਅੱਜ ਪੀਐੱਮ ਮੋਦੀ ਸਿੰਘੂ ਬਾਰਡਰ ’ਤੇ ਆ ਜਾਣ ਤਾਂ ਕਿਸਾਨ ਉਨ੍ਹਾਂ ਨੂੰ ਕੀ ਕਹਿਣਾ ਚਾਹੁਣਗੇ?

ਪ੍ਰਕਾਸ਼ਿਤ

ਕਿਸਾਨ ਸੰਘਰਸ਼: ਜੇਕਰ ਅੱਜ ਪੀਐੱਮ ਮੋਦੀ ਸਿੰਘੂ ਬਾਰਡਰ ’ਤੇ ਆ ਜਾਣ ਤਾਂ ਕਿਸਾਨ ਉਨ੍ਹਾਂ ਨੂੰ ਕੀ ਕਹਿਣਾ ਚਾਹੁਣਗੇ?

ਜਦੋਂ ਇਹ ਸਵਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨੇ ਸਵਰਨ ਸਿੰਘ ਤੋਂ ਕੀਤਾ, ਤਾਂ ਸੁਣੋ ਉਨ੍ਹਾਂ ਦਾ ਕੀ ਸੀ ਜਵਾਬ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)