Farmers Protest: 62 ਸਾਲਾ ਕਵੀ ਦਰਸ਼ਨ ਸਿੰਘ ਅੰਦਲੋਨਾਂ ਵਿੱਚ ਕਵਿਤਾ-ਗੀਤਾਂ ਦੀ ਮਹੱਤਤਾ ਦੱਸ ਰਹੇ ਹਨ

ਪ੍ਰਕਾਸ਼ਿਤ

ਮੋਗਾ ਦੇ ਦਰਸ਼ਨ ਸਿੰਘ ਕਿਸਾਨ ਸੰਘਰਸ਼ਾਂ ਨਾਲ ਲੰਘੇ 2 ਦਹਾਕੇ ਤੋਂ ਵੱਧ ਸਮੇਂ ਤੋਂ ਜੁੜੇ ਹੋਏ ਹਨ।

ਦਿੱਲੀ ਦੇ ਟਿਕਰੀ ਬਾਰਡਰ ਉੱਤੇ ਵੀ ਉਹ ਆਪਣੀ ਕਵਿਤਾਵਾਂ ਰਾਹੀਂ ਲੋਕਾਂ ਨੂੰ ਸੁਨੇਹਾ ਦਿੰਦੇ ਹਨ। 62 ਸਾਲ ਦੇ ਦਰਸ਼ਨ ਸਿੰਘ ਮੁਤਾਬਕ ਕਲਾ ਇੱਕ ਅਹਿਮ ਰੋਲ ਅਦਾ ਕਰਦੀ ਹੈ।

(ਰਿਪੋਰਟ- ਖ਼ੁਸ਼ਹਾਲ ਲਾਲੀ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)